ਭਗਤ ਕਬੀਰ - ਪ੍ਰਮਾਤਮਾ ਦੀ ਅਟੁੱਟ ਭਗਤੀ  (ਪੰਜਾਬੀ ਗ੍ਰਾਫਿਕ ਨਾਵਲ ) Bhagat Kabir - Parmatama di Atutt Bhagati (Punjabi Graphic Novel)

ਭਗਤ ਕਬੀਰ - ਪ੍ਰਮਾਤਮਾ ਦੀ ਅਟੁੱਟ ਭਗਤੀ (ਪੰਜਾਬੀ ਗ੍ਰਾਫਿਕ ਨਾਵਲ ) Bhagat Kabir - Parmatama di Atutt Bhagati (Punjabi Graphic Novel)

Brand: Sikh Comics
SKU: ISBN 9789382887829
274.50 INR In stock Buy at Merchant

ਚੌਦਵੀਂ ਸਦੀ ਦੇ ਅਖੀਰ ਵਿਚ ਲੋਧੀ ਸਲਤਨਤ ਦੇ ਜ਼ੁਲਮ ਸਿਖਰ ਤੇ ਸਨ। ਗਰੀਬਾਂ ਅਤੇ ਮਜਲੂਮਾਂ ਨੂੰ ਇਸ ਪੀੜ ਅਤੇ ਤਸੀਹਿਆਂ ਤੋਂ ਕੋਈ ਮਨੁੱਖਤਾ ਦਾ ਮਸੀਹਾ ਹੀ ਨਿਜਾਤ ਦਿਵਾ ਸਕਦਾ ਸੀ। ਇਸ ਮਸੀਹਾ ਨੇ ਇਕ ਗਰੀਬ ਮੁਸਲਮਾਨ ਜੁਲਾਹਾ ਪਰਿਵਾਰ ਵਿਚ ਜਨਮ ਲਿਆ ਅਤੇ ਇਕ ਮਹਾਨ ਅਧਿਆਤਮਕ ਆਗੂ ਬਣਿਆ। ਉਸ ਦਾ ਨਾਂ ਕਬੀਰ ਸੀ। ਬਾਲਕ ਹੁµਦਿਆਂ ਕਬੀਰ ਸਦਾ ਧਿਆਨ ਵਿਚ ਲੀਨ ਰਹਿµਦਾ ਅਤੇ ਅਟੁ¤ਟ ਸ਼ਰਧਾ ਨਾਲ ਪਰਮਾਤਮਾ ਦਾ ਨਾ ਸਿਮਰਨ ਕਰਦਾ। ਉਸ ਨੇ ਕਈ ਕਟੜ ਰੀਤੀ—ਰਿਵਾਜ਼ਾਂ ਨੂੰ ਨਕਾਰ ਦਿਤਾ ਅਤੇ ਕਿਹਾ ਕਿ ਪਰਮਾਤਮਾ ਨੂੰ ਅਰਦਾਸ, ਚਗੇ ਕਰਮਾਂ ਅਤੇ ਕੇਵਲ ਅਟੁਟ ਭਰੋਸੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈ ਸਾਲਾਂ ਤਕ ਭਗਤ ਕਬੀਰ ਦਾ ਕੋਈ ਗੁਰੂ ਨਹੀਂ ਸੀ। ਪਰ ਉਨ੍ਹਾਂ ਦਾ ਦ੍ਰਿੜ ਨਿਸ਼ਚੇ ਉਨ੍ਹਾਂ ਨੂੰ ਸµਤ ਰਾਮਾਨµਦ ਕੋਲ ਲੈ ਗਿਆ। ਸਮੇਂ ਦੇ ਨਾਲ—ਨਾਲ ਸਤ ਤੇ ਭਗਤ ਕਬੀਰ ਜੀ ਦੀ ਸੋਝੀ ਅਤੇ ਸਿ¤ਖਿਆਵਾਂ ਦਾ ਇਨਾਂ ਡੂਘਾ ਅਸਰ ਪਿਆ ਕਿ ਆਖਰ ਗੁਰੂ ਖੁਦ ਭਗਤ ਜੀ ਦਾ ਸ਼ਿਸ਼ ਬਣ ਗਿਆ। ਭਗਤ ਜੀ ਨੇ ਸਰਬ—ਸ਼ਕਤੀਮਾਨ ਪਰਮਾਤਮਾ ਦੀ ਉਸਤਤਿ ਵਿਚ ਕਈ ਸ਼ਬਦ ਰਚੇ ਅਤੇ ਲੋਕਾਂ ਨੂੰ ਹੋਛੇ ਅਤੇ ਖੋਖਲੇ ਰੀਤੀ—ਰਿਵਾਜ਼ ਅਤੇ ਕਰਮ—ਕਾਂਡ ਛਡ ਦੇਣ ਦੀ ਸਲਾਹ ਦਿ¤ਤੀ। ਬਾਦਸ਼ਾਹ ਸਿਕµਦਰ ਲੋਧੀ ਭਗਤ ਕਬੀਰ ਨੂੰ ਇਸਲਾਮ ਦਾ ਵਿਰੋਧੀ ਸਮਝਦਾ ਸੀ। ਭਗਤ ਜੀ ਤੇ ਕਈ ਕਾਤਲਾਨਾ ਹਮਲੇ ਕੀਤੇ ਗਏ। ਪਰ ਪਰਮਾਤਮਾ ਦੀ ਮਿਹਰ ਸਦਕਾ ਹਰ ਵਾਰ ਭਗਤ ਕਬੀਰ ਨੂੰ ਕੋਈ ਨੁਕਸਾਨ ਨਾ ਪਹੁµਚ ਸਕਿਆ। ਭਗਤ ਜੀ ਦਾ ਇਹ ਯਕੀਨ, ਕਿ ਪਰਮਾਤਮਾ ਤੋਂ ਵਡੀ ਕੋਈ ਤਾਕਤ ਅਤੇ ਰਖਿਅਕ ਨਹੀਂ ਹੈ, ਇਨ੍ਹਾਂ ਰਬੀ ਕਰਿਸ਼ਮਿਆਂ ਵਿਚ ਸਾਫ਼ ਝਲਕਦਾ ਹੈ। ਉਚੀ ਜਾਤ ਦੇ ਹਿਦੂਆਂ ਨੇ ਵੀ ਭਗਤ ਕਬੀਰ ਜੀ ਨੂੰ ਨੀਵਾਂ ਦਿਖਾਉਣ ਦੇ ਕਈ ਯਤਨ ਕੀਤੇ। ਪਰ ਉਨ੍ਹਾਂ ਦੇ ਕੌੜੇ ਸ਼ਬਦਾਂ ਅਤੇ ਸਾਜਸ਼ਾਂ ਸਦਕਾ ਭਗਤ ਜੀ ਨੇ ਇਹ ਸਿਧ ਕਰ ਦਿਖਾਇਆ ਕਿ ਉਨ੍ਹਾਂ ਦਾ ਅਧਿਆਤਮਕ ਰੁਤਬਾ ਰਬੀ ਅਤੇ ਅਦੁਤਾ ਸੀ। ਭਗਤ ਕਬੀਰ ਨੇ ਦੇਸ਼ ਭਰ ਵਿਚ ਪਰਮਾਤਮਾ ਦੇ ਨਾਮ ਅਤੇ ਸ਼ਬਦ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਵ¤ਡੀ ਗਿਣਤੀ ਸੀ। ਆਪਣੇ ਜੀਵਨ ਦੇ ਅਤਮ ਦਿਨਾਂ ਦੌਰਾਨ ਬ੍ਰਾਹਮਣਾਂ ਦੀ ਇਕ ਪੁਰਾਤਣ ਮਿ¤ਥ ਨੂੰ ਤੋੜਨ ਲਈ ਭਗਤ ਕਬੀਰ ਨੇ ਆਪਣੇ ਘਰ ਦਾ ਸੁਖ ਅਤੇ ਆਪਣੇ ਸ਼ਹਿਰ ਨੂੰ ਤਿਆਗ ਦਿਤਾ। ਇਹ ਨੇਕ ਸµਤ ਇਕ ਇµਨੀ ਸੁਆਰਥਹੀਣ ਰੂਹ ਸੀ ਕਿ ਆਖਰੀ ਸਾਂਹ ਲੈਂਦਿਆਂ ਵੀ ਉਨ੍ਹਾਂ ਦਾ ਧਿਆਨ ਮਨੁ¤ਖਤਾ ਦੀ ਭਲਾਈ ਹਿਤ ਆਪਣੀ ਅਰਦਾਸ ਅਤੇ ਸੋਚ ਤੇ ਕੇਂਦ੍ਰਿਤ ਸੀ।

Variants (1)
  • Default Title — 274.50 INR — In stock

AI Readiness

Good foundation, but some important product data is still missing.

89%